ਸਿੱਖ ਪੰਥ ਦੇ ਮਹਾਨ ਸ਼ਖਸੀਅਤ ਨਿੱਸਰਨਾ ਦਲ ਬਾਬਾ ਬਕਾਲਾ ਦੇ ਮੁਖੀ ਸਿੰਘ ਸਾਹਿਬ ਬਾਬਾ ਗੱਜਣ ਸਿੰਘ ਅੱਜ ਸਵੇਰੇ ਤੜਕਸਾਰ ਗੁਰੂ ਸਾਹਿਬ ਵੱਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ। ਬਾਬਾ ਗੱਜਣ ਸਿੰਘ ਉਹ ਮਹਾਨ ਧਾਰਮਿਕ ਸ਼ਖਸ਼ੀਅਤ ਸਨ। ਜਿਨ੍ਹਾਂ ਨੇ ਨਿਹੰਗ ਸਿੰਘਾ ਦੀ ਚੜ੍ਹਦੀ ਕਲਾ ਲਈ ਹਮੇਸ਼ਾਂ ਹੀ ਅੱਗੇ ਆ ਕੇ ਆਪਣਾ ਇਕ ਅਹਿਮ ਰੋਲ ਅਦਾ ਕੀਤਾ।

Nisarna Dal Baba Bakala chief Singh Sahib Baba Gajjan Singh passed away.

#babagajjansingh #nisarnadalbababkala #khalsa